ਚੰਡੀਗੜ੍ਹ ਹਾਊਸਿੰਗ ਬੋਰਡ 65,000 ਅਲਾਟੀਆਂ ਨੂੰ ਅੱਜ ਦੇ ਸਕਦਾ ਵੱਡੀ ਰਾਹਤ

ਚੰਡੀਗੜ੍ਹ, 16 ਸਤੰਬਰ, ਬੋਲੇ ਪੰਜਾਬ ਬਿਊਰੋ : ਚੰਡੀਗੜ੍ਹ ਹਾਊਸਿੰਗ ਬੋਰਡ (CHB) ਦੇ 65,000 ਅਲਾਟੀਆਂ ਨੂੰ ਅੱਜ ਵੱਡੀ ਰਾਹਤ ਮਿਲ ਸਕਦੀ ਹੈ। ਇਸ ਸਬੰਧੀ ਚਰਚਾ ਕਰਨ ਲਈ 545 ਪੰਨਿਆਂ ਦੇ ਏਜੰਡੇ ਨਾਲ ਬੋਰਡ ਦੀ ਮੀਟਿੰਗ ਕੀਤੀ ਜਾ ਰਹੀ ਹੈ; ਇਸ ਵਿੱਚ ਸੁਤੰਤਰ ਘਰਾਂ (independent houses) ਵਿੱਚ ਲੋੜੀਂਦੀਆਂ ਤਬਦੀਲੀਆਂ ਕਰਨ ਲਈ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਇਸ […]

Continue Reading