ਸਮਾਣਾ ਵਿਖੇ ਚਰਨਜੀਤ ਚੰਨੀ ਦੇ ਸਮਰਥਕਾਂ ਵੱਲੋਂ ਰਾਜਾ ਵੜਿੰਗ ਖ਼ਿਲਾਫ਼ ਨਾਹਰੇਬਾਜ਼ੀ 

ਸਮਾਣਾ, 1 ਅਗਸਤ, ਬੋਲੇ ਪੰਜਾਬ ਬਿਊਰੋ : ਪੰਜਾਬ ਕਾਂਗਰਸ ਅੰਦਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਸੂਬਾ ਇਕਾਈ ਦੇ ਮੁਖੀ ਅਮਰਿੰਦਰ ਰਾਜਾ ਵੜਿੰਗ ਵਿਚਕਾਰ ਧੜੇਬੰਦੀ ਹੁਣ ਪਾਰਟੀ ਵਰਕਰਾਂ ਤੱਕ ਪਹੁੰਚ ਗਈ ਹੈ। ਅੱਜ ਸ਼ਨੀਵਾਰ ਨੂੰ, ਸਮਾਣਾ (ਪਟਿਆਲਾ) ਵਿੱਚ ਇੱਕ ਸਮਾਗਮ ਦੌਰਾਨ, ਚੰਨੀ ਦੇ ਸਮਰਥਕਾਂ ਨੇ ਰਾਜਾ ਵੜਿੰਗ ਦਾ ਵਿਰੋਧ ਕਰਦਿਆਂ ਚੰਨੀ ਦੇ ਸਮਰਥਨ ਵਿੱਚ ਉੱਚੀ-ਉੱਚੀ […]

Continue Reading