ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਦੋ ਦਿਨਾਂ ਦੌਰਾ ਮੁਲਤਵੀ

ਨਵੀਂ ਦਿੱਲੀ, 7 ਅਕਤੂਬਰ, ਬੋਲੇ ਪੰਜਾਬ ਬਿਊਰੋ : ਮੁੱਖ ਚੋਣ ਕਮਿਸ਼ਨਰ (CEC) ਗਿਆਨੇਸ਼ ਕੁਮਾਰ ਅਤੇ ਚੋਣ ਕਮਿਸ਼ਨ ਦੇ ਹੋਰ ਸੀਨੀਅਰ ਅਧਿਕਾਰੀਆਂ ਦਾ 7 ਅਤੇ 8 ਅਕਤੂਬਰ ਨੂੰ ਹੋਣ ਵਾਲਾ ਛੱਤੀਸਗੜ੍ਹ ਦਾ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਦੌਰੇ ਦੌਰਾਨ, ਗਿਆਨੇਸ਼ ਕੁਮਾਰ ਨੇ ਦਾਂਤੇਵਾੜਾ ਵਿੱਚ ਦੰਤੇਸ਼ਵਰੀ ਮਾਤਾ ਮੰਦਰ, ਬਸਤਰ ਵਿੱਚ ਚਿਤਰਕੋਟ ਝਰਨੇ ਅਤੇ ਕਵਾਰਧਾ ਵਿੱਚ […]

Continue Reading