ਦੀਵਾਲੀ ਮਿਲਣ ਤੇ ਬੱਚਿਆਂ ਨੂੰ ‘‘ ਪਟਾਕੇ ਨਹੀਂ- ਕਿਤਾਬਾਂ ਲਵੋ ’’ ਦਾ ਸੰਦੇਸ਼ ਦੇਣ ਲਈ ਸ਼ਾਨਦਾਰ ਸਮਾਗਮ ਕੀਤਾ ਗਿਆ

ਚੰਡੀਗੜ੍ਹ 7 ਨਵੰਬਰ ,ਬੋਲੇ ਪੰਜਾਬ ਬਿਊਰੋ; ਅੱਜ ਚੰਡੀਗੜ੍ਹ ਕੰਪਿਊਟਰ ਇੰਸਟੀਚਿਊਟ ਮਾਤਾ ਗੁਜਰੀ ਇਨਕਲੇਵ ਖਰੜ ਵਿਖੇ ਸੰਸਥਾ ਵਲੋਂ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਸਿਖਿਆਰਥੀਆਂ ਨਾਲ ਵਿਸ਼ੇਸ਼ ਮਿਲਣੀ ਦਾ ਅਤੇ ਬੱਚਿਆਂ ਨੂੰ ‘‘ ਪਟਾਕੇ ਨਹੀਂ- ਕਿਤਾਬਾਂ ਲਵੋ ’’ ਦਾ ਸੰਦੇਸ਼ ਦੇਣ ਲਈ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿਚ ਕਵੀ ਮੰਚ ਮੁਹਾਲੀ ਦੇ ਪ੍ਰਧਾਨ ਸ੍ਰੀ ਭਗਤ ਰਾਮ […]

Continue Reading