ਅਰਿੰਡ ਦੇ ਬੀਜ ਖਾਣ ਤੋਂ ਬਾਅਦ ਬੱਚਿਆਂ ਦੀ ਸਿਹਤ ਵਿਗੜੀ, ਇੱਕ ਦੀ ਮੌਤ, ਸੱਤ ਹਸਪਤਾਲ ਦਾਖ਼ਲ
ਮੁੰਬਈ, 12 ਨਵੰਬਰ, ਬੋਲੇ ਪੰਜਾਬ ਬਿਊਰੋ : ਮਹਾਰਾਸ਼ਟਰ ਦੇ ਧਾਡਗਾਓਂ ਵਿੱਚ ਸਥਿਤ ਮੋਡਾਲਗਾਓਂ ਪਿੰਡ ਵਿੱਚ ਅਰਿੰਡ (castor) ਦੇ ਬੀਜ ਖਾਣ ਤੋਂ ਬਾਅਦ ਅੱਠ ਬੱਚੇ ਸ਼ੱਕੀ ‘ਫੂਡ ਪੋਇਜ਼ਨਿੰਗ’ (ਭੋਜਨ ਜ਼ਹਿਰੀਲਾ ਹੋਣ) ਦਾ ਸ਼ਿਕਾਰ ਹੋ ਗਏ। ਦੁਖਦਾਈ ਗੱਲ ਇਹ ਹੈ ਕਿ ਇਸ ਘਟਨਾ ਵਿੱਚ ਨਿਰਮਲਾ ਓਢੀ ਨਾਮ ਦੀ ਚਾਰ ਸਾਲਾ ਬੱਚੀ ਦੀ ਮੌਤ ਹੋ ਗਈ। ਬਾਕੀ ਸੱਤ […]
Continue Reading