ਕਾਂਗਰਸ ਨੇ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਮੇਤ ਪੰਜ ਰਾਜਾਂ ਲਈ ਬਣਾਈਆਂ ਸਕ੍ਰੀਨਿੰਗ ਕਮੇਟੀਆਂ

ਨਵੀਂ ਦਿੱਲੀ, 17 ਨਵੰਬਰ, ਬੋਲੇ ਪੰਜਾਬ ਬਿਊਰੋ : ਕਾਂਗਰਸ ਨੇ ਚੋਣਾਂ ਵਾਲੇ ਰਾਜਾਂ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਲਈ ‘ਸਕ੍ਰੀਨਿੰਗ ਕਮੇਟੀਆਂ’ (ਛਾਣਬੀਣ ਕਮੇਟੀਆਂ) ਦਾ ਗਠਨ ਕੀਤਾ ਹੈ। ਅਜੈ ਮਾਕਨ ਉੱਤਰ ਪ੍ਰਦੇਸ਼ ਲਈ ਕਾਂਗਰਸ ਦੀ ਸਕ੍ਰੀਨਿੰਗ ਕਮੇਟੀ ਦੀ ਅਗਵਾਈ ਕਰਨਗੇ, ਜਦਕਿ ਸਿਰੀਵੇਲਾ ਪ੍ਰਸਾਦ ਪੰਜਾਬ ਲਈ ਬਣਾਈ ਗਈ ਕਮੇਟੀ ਦੀ ਅਗਵਾਈ ਕਰਨਗੇ। ਉੱਤਰਾਖੰਡ ਲਈ ਦੀਪਾ […]

Continue Reading