ਅਦਾਲਤ ਵਲੋਂ ਅਮਿਤ ਸ਼ਾਹ ਨਾਲ ਜੁੜੇ ਮਾਣਹਾਨੀ ਮਾਮਲੇ ‘ਚ ਰਾਹੁਲ ਗਾਂਧੀ ਬਰੀ
ਲਖਨਊ, 26 ਅਕਤੂਬਰ, ਬੋਲੇ ਪੰਜਾਬ ਬਿਊਰੋ : ਅੱਜ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਦੀ ਐਮ.ਪੀ.-ਐਮ.ਐਲ.ਏ. (MP-MLA) ਅਦਾਲਤ ਨੇ ਅਮਿਤ ਸ਼ਾਹ ਨਾਲ ਜੁੜੇ ਮਾਣਹਾਨੀ ਦੇ ਇੱਕ ਮਾਮਲੇ ਵਿੱਚ ਰਾਹੁਲ ਗਾਂਧੀ ਨੂੰ ਬਰੀ ਕਰ ਦਿੱਤਾ। ਭਾਜਪਾ ਆਗੂ ਵਿਜੇ ਮਿਸ਼ਰਾ ਨੇ ਅਗਸਤ 2018 ਵਿੱਚ ਰਾਹੁਲ ਵਿਰੁੱਧ ਇਹ ਕੇਸ ਦਰਜ ਕਰਵਾਇਆ ਸੀ। ਦੋਸ਼ ਹੈ ਕਿ 8 ਮਈ 2018 […]
Continue Reading