ਹਾਈਕੋਰਟ ਨੇ ਬੱਚੀ ਨੂੰ ਜਿੰਦਾ ਦਫ਼ਨਾਉਣ ਵਾਲੀ ਔਰਤ ਦੀ ਮੌਤ ਦੀ ਸਜ਼ਾ ਉਮਰ ਕੈਦ ‘ਚ ਬਦਲੀ, ਮਾਪੇ ਅੱਜ ਕਰਨਗੇ ਪ੍ਰੈੱਸ ਕਾਨਫਰੰਸ
ਲੁਧਿਆਣਾ, 26 ਸਤੰਬਰ, ਬੋਲੇ ਪੰਜਾਬ ਬਿਊਰੋ : ਹਾਈ ਕੋਰਟ ਨੇ ਲੁਧਿਆਣਾ ਵਿੱਚ ਢਾਈ ਸਾਲਾ ਬੱਚੀ ਨੂੰ ਜਿਉਂਦਾ ਦਫ਼ਨਾਉਣ ਵਾਲੀ ਗੁਆਂਢਣ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਹੈ। ਹਾਈ ਕੋਰਟ ਦੇ ਫੈਸਲੇ ਅਨੁਸਾਰ, ਉਸਨੂੰ ਹੁਣ ਬਿਨਾਂ ਕਿਸੇ ਛੋਟ ਦੇ 30 ਸਾਲ ਜੇਲ੍ਹ ਵਿੱਚ ਕੱਟਣੇ ਪੈਣਗੇ। ਸੈਸ਼ਨ ਕੋਰਟ ਨੇ ਲਗਭਗ ਦੋ ਸਾਲ ਪਹਿਲਾਂ […]
Continue Reading