ਖੰਭੇ ਨਾਲ ਟਕਰਾਉਣ ਤੋਂ ਬਾਅਦ ਟਰੱਕ ਨੂੰ ਲੱਗੀ ਅੱਗ, ਡਰਾਈਵਰ ਤੇ 200 ਬੱਕਰੀਆਂ ਦੀ ਮੌਤ 

ਹੈਦਰਾਬਾਦ, 10 ਸਤੰਬਰ, ਬੋਲੇ ਪੰਜਾਬ ਬਿਊਰੋ : ਤੇਲੰਗਾਨਾ ਦੇ ਮਹਿਬੂਬਨਗਰ ਜ਼ਿਲ੍ਹੇ ਵਿੱਚ ਭੂਤਪੁਰ ਪਿੰਡ ਨੇੜੇ ਨੈਸ਼ਨਲ ਹਾਈਵੇ-44 ‘ਤੇ ਸਵੇਰੇ ਕਰੀਬ 4 ਵਜੇ 200  ਦੇ ਲਗਭਗ ਬੱਕਰੀਆਂ ਲੈ ਕੇ ਜਾ ਰਿਹਾ ਇੱਕ ਡੀਸੀਐਮ (DCM) ਟਰੱਕ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ। ਖੰਭੇ ਨਾਲ ਟੱਕਰ ਤੋਂ ਬਾਅਦ ਟਰੱਕ ਦੀ ਡੀਜ਼ਲ ਟੈਂਕੀ ਫਟ ਗਈ ਅਤੇ ਚੰਗਿਆੜੀਆਂ ਕਾਰਨ ਉਸ ਨੂੰ […]

Continue Reading