ਰੂਸ ਵਲੋਂ ਯੂਕਰੇਨ ਦੇ ਰੇਲਵੇ ਸਟੇਸ਼ਨ ‘ਤੇ ਡਰੋਨ ਹਮਲਾ, 13 ਲੋਕਾਂ ਦੀ ਮੌਤ 

ਕੀਵ/ਮਾਸਕੋ, 29 ਅਕਤੂਬਰ, ਬੋਲੇ ਪੰਜਾਬ ਬਿਊਰੋ : ਅੱਜ ਵੀਰਵਾਰ ਸਵੇਰੇ ਮੱਧ ਯੂਕਰੇਨ ਵਿੱਚ ਸਥਿਤ ਡਨੀਪਰੋ ਸ਼ਹਿਰ ਦੇ ਇੱਕ ਰੇਲਵੇ ਸਟੇਸ਼ਨ ‘ਤੇ ਰੂਸੀ ਡਰੋਨ ਨੇ ਹਮਲਾ ਕੀਤਾ। ਅਧਿਕਾਰੀਆਂ ਅਨੁਸਾਰ, ਇਸ ਹਮਲੇ ਵਿੱਚ 13 ਲੋਕ ਮਾਰੇ ਗਏ ਅਤੇ 10 ਹੋਰ ਜ਼ਖਮੀ ਹੋ ਗਏ। ਸ਼ਹਿਰ ਦੇ ਮੇਅਰ, ਬੋਰਿਸ ਫਿਲਾਟੋਵ ਨੇ ਦੱਸਿਆ ਕਿ ਡਰੋਨ ਨੇ ਯਾਤਰੀਆਂ ਨੂੰ ਲੈ ਕੇ […]

Continue Reading