ED ਵੱਲੋਂ ਪਟਿਆਲਾ ਤੇ ਮੋਹਾਲੀ ‘ਚ ਛਾਪੇਮਾਰੀ

ਚੰਡੀਗੜ੍ਹ, 16 ਸਤੰਬਰ, ਬੋਲੇ ਪੰਜਾਬ ਬਿਊਰੋ : ਪਟਿਆਲਾ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ। ਮੰਗਲਵਾਰ ਦੇਰ ਰਾਤ, ED ਦੀ ਇੱਕ ਟੀਮ ਨੇ ਫੇਜ਼-2 ਦੀ ਵਪਾਰਕ ਮਾਰਕੀਟ ਵਿੱਚ ਸਥਿਤ ਸ਼ੋਅਰੂਮ ਨੰਬਰ 8, 9 ਅਤੇ 10 ‘ਤੇ ਛਾਪੇਮਾਰੀ ਕੀਤੀ। ਇਨ੍ਹਾਂ ਥਾਵਾਂ ਨਾਲ ਜੁੜੀਆਂ ਕੰਪਨੀਆਂ – ਖਾਸ ਤੌਰ ‘ਤੇ ‘ਫਲਾਇੰਗ ਫੈਦਰਜ਼’ (Flying Feathers) […]

Continue Reading