ED ਵੱਲੋਂ ਮੋਹਾਲੀ ਦੇ GMADA ਦਫ਼ਤਰ ਵਿਖੇ ਛਾਪਾ

ਮੋਹਾਲੀ, 22 ਸਤੰਬਰ, ਬੋਲੇ ਪੰਜਾਬ ਬਿਊਰੋ : ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਅੱਜ ਮੰਗਲਵਾਰ ਨੂੰ ਮੋਹਾਲੀ ਸਥਿਤ ਗਮਾਡਾ (GMADA) ਦਫ਼ਤਰ ਵਿਖੇ ਛਾਪਾ ਮਾਰਿਆ। ਸੂਤਰਾਂ ਮੁਤਾਬਕ, ED ਦੀਆਂ ਟੀਮਾਂ ਤਿੰਨ ਗੱਡੀਆਂ ਵਿੱਚ ਸਵਾਰ ਹੋ ਕੇ ਮੌਕੇ ‘ਤੇ ਪਹੁੰਚੀਆਂ; ਇਸ ਕਾਰਵਾਈ ਵਿੱਚ ਜਲੰਧਰ, ਚੰਡੀਗੜ੍ਹ ਅਤੇ ਦਿੱਲੀ ਦੀਆਂ ਟੀਮਾਂ ਸ਼ਾਮਲ ਸਨ। ED ਦੀਆਂ ਟੀਮਾਂ ਨੇ ਦਫ਼ਤਰ ਵਿੱਚ ਜਾਂਚ ਸ਼ੁਰੂ […]

Continue Reading