ਪੰਜਾਬ ਤੇ ਚੰਡੀਗੜ੍ਹ ਸਮੇਤ 26 ਥਾਵਾਂ ‘ਤੇ ED ਰੇਡ ਜਾਰੀ

ਚੰਡੀਗੜ੍ਹ, 23 ਸਤੰਬਰ, ਬੋਲੇ ਪੰਜਾਬ ਬਿਊਰੋ : ਪੰਜਾਬ ਅਤੇ ਚੰਡੀਗੜ੍ਹ ਸਮੇਤ 26 ਥਾਵਾਂ ‘ਤੇ ਇਸ ਸਮੇਂ ਈ.ਡੀ. (ED) ਦੀਆਂ ਛਾਪੇਮਾਰੀਆਂ ਚੱਲ ਰਹੀਆਂ ਹਨ। ਇਹ ਕਾਰਵਾਈ ਮੰਗਲਵਾਰ ਸਵੇਰੇ 9 ਵਜੇ ਸ਼ੁਰੂ ਹੋਈ ਸੀ ਅਤੇ ਅਜੇ ਵੀ ਜਾਰੀ ਹੈ। ਜਿੱਥੇ ਟੀਮਾਂ ਮੋਹਾਲੀ ਦੇ ਫੇਜ਼-8 ਸਥਿਤ ‘ਪੂਡਾ ਭਵਨ’ (PUDA Bhawan) ਵਿਖੇ ਰਾਤ ਭਰ ਜਾਂਚ ਕਰਦੀਆਂ ਰਹੀਆਂ, ਉੱਥੇ ਹੀ […]

Continue Reading