5-ਸਿਤਾਰਾ ਹੋਟਲ ਦੇ ਪੂਲ ਵਿੱਚ ਕਰੰਟ ਆਉਣ ਨਾਲ ਦੋ ਵਿਦੇਸ਼ੀ ਲੋਕਾਂ ਦੀ ਮੌਤ

ਬੰਗਲੁਰੂ 31 ਅਕਤੂਬਰ ,ਬੋਲੇ ਪੰਜਾਬ ਬਿਊਰੋ; ਸ਼ੁੱਕਰਵਾਰ ਸ਼ਾਮ ਨੂੰ ਬੰਗਲੁਰੂ ਦੇ 5-ਸਿਤਾਰਾ ਕੋਨਰਾਡ ਹੋਟਲ ਦੇ ਸਵੀਮਿੰਗ ਪੂਲ ਵਿੱਚ ਕਰੰਟ ਲੱਗਣ ਨਾਲ ਦੋ ਵਿਦੇਸ਼ੀ ਨਾਗਰਿਕਾਂ ਦੀ ਮੌਤ ਹੋ ਗਈ। ਇਹ ਘਟਨਾ ਹੋਟਲ ਦੀ ਤੀਜੀ ਮੰਜ਼ਿਲ ‘ਤੇ ਵਾਪਰੀ। ਮ੍ਰਿਤਕਾਂ ਦੀ ਪਛਾਣ 57 ਸਾਲਾ ਜਰਮਨ ਨਾਗਰਿਕ ਅਲੈਗਜ਼ੈਂਡਰ ਮੈਕਸੀਮਿਲੀਅਨ ਥਾਈਸ ਅਤੇ 45 ਸਾਲਾ ਸਲੋਵਾਕੀਅਨ ਨਾਗਰਿਕ ਜੁਰਾਜ ਹੋਰਵਾਤ ਵਜੋਂ ਹੋਈ […]

Continue Reading