5-ਸਿਤਾਰਾ ਹੋਟਲ ‘ਚ ਦੋ ਬੱਚੀਆਂ ਨੂੰ ਮਾਰਨ ਤੋਂ ਬਾਅਦ ਪਿਤਾ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼
ਬੈਂਗਲੁਰੂ, 11 ਅਗਸਤ, ਬੋਲੇ ਪੰਜਾਬ ਬਿਊਰੋ : ਬੈਂਗਲੁਰੂ ਦੇ ਇੱਕ 5-ਸਿਤਾਰਾ ਹੋਟਲ ਵਿੱਚ ਦੋ ਛੋਟੀਆਂ ਕੁੜੀਆਂ ਦੀਆਂ ਲਾਸ਼ਾਂ ਇੱਕ ਬੈਡ ‘ਤੇ ਮਿਲੀਆਂ, ਜਦੋਂ ਕਿ ਉਨ੍ਹਾਂ ਦੇ ਪਿਤਾ ਬਾਥਰੂਮ ਵਿੱਚ ਗੰਭੀਰ ਹਾਲਤ ਵਿੱਚ ਮਿਲਿਆ। ਪੁਲਿਸ ਦੇ ਅਨੁਸਾਰ, 40 ਸਾਲਾ ਐਸਜੀ ਇਮਰਾਨ ਨੇ ਪਹਿਲਾਂ ਆਪਣੀਆਂ 10 ਅਤੇ 5 ਸਾਲ ਦੀਆਂ ਧੀਆਂ ਦਾ ਗਲਾ ਘੁੱਟ ਕੇ ਕਤਲ ਕਰ […]
Continue Reading