ਗਾਜ਼ਾ ‘ਚ ਲੜਕੀਆਂ ਦੀ ਜ਼ਿੰਦਗੀ ਨਰਕ ਬਣੀ, ਪਿਓ ਵਲੋਂ ਦੋ ਆਟੇ ਦੇ ਥੈਲਿਆਂ ਬਦਲੇ ਨਾਬਾਲਗ ਧੀ ਦਾ ਵਿਆਹ
ਗਾਜਾ, 25 ਸਤੰਬਰ, ਬੋਲੇ ਪੰਜਾਬ ਬਿਊਰੋ : ਸੰਯੁਕਤ ਰਾਸ਼ਟਰ ਜਨਸੰਖਿਆ ਫੰਡ (UNFPA) ਨੇ ਗਾਜ਼ਾ ਵਿੱਚ ਔਰਤਾਂ ਅਤੇ ਲੜਕੀਆਂ ਵਿਰੁੱਧ ਵੱਧ ਰਹੀ ਹਿੰਸਾ ਨੂੰ ਉਜਾਗਰ ਕਰਦੀ ਇੱਕ ਰਿਪੋਰਟ ਜਾਰੀ ਕੀਤੀ ਹੈ। ਇਸ ਵਿੱਚ ਇੱਕ ਅਜਿਹੀ ਘਟਨਾ ਦਾ ਜ਼ਿਕਰ ਹੈ ਜਿੱਥੇ ਇੱਕ ਪਿਤਾ ਨੇ ਆਪਣੀ 14 ਸਾਲਾ ਧੀ ਦਾ ਵਿਆਹ ਆਟੇ ਦੇ ਦੋ ਥੈਲਿਆਂ ਬਦਲੇ ਕਰ ਦਿੱਤਾ। […]
Continue Reading