ਕੈਨੇਡਾ ‘ਚ ਬਿਨਾਂ ਸਟੱਡੀ ਵੀਜ਼ਾ ਤੋਂ ਪੜ੍ਹ ਸਕਣਗੇ ਵਿਦੇਸ਼ੀ ਵਿਦਿਆਰਥੀ, ਡੇਢ ਲੱਖ ਪੰਜਾਬੀਆਂ ਨੂੰ ਮਿਲੇਗਾ ਫ਼ਾਇਦਾ 

ਚੰਡੀਗੜ੍ਹ, 11 ਸਤੰਬਰ, ਬੋਲੇ ਪੰਜਾਬ ਬਿਊਰੋ : ਕੈਨੇਡਾ ਵਿੱਚ ਵਰਕ ਪਰਮਿਟ ‘ਤੇ ਕੰਮ ਕਰ ਰਹੇ ਵਿਦੇਸ਼ੀ ਲੜਕੇ-ਲੜਕੀਆਂ ਹੁਣ ਸਟੱਡੀ ਵੀਜ਼ਾ ਤੋਂ ਬਿਨਾਂ ਛੇ ਮਹੀਨਿਆਂ ਤੱਕ ਪੜ੍ਹਾਈ ਕਰ ਸਕਣਗੇ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ 9 ਸਤੰਬਰ, 2026 ਨੂੰ ਇਸ ਨਵੀਂ ਆਰਜ਼ੀ ਨੀਤੀ ਦਾ ਐਲਾਨ ਕੀਤਾ। ਇਸ ਪਹਿਲਕਦਮੀ ਦਾ ਉਦੇਸ਼ ਕੈਨੇਡਾ ਵਿੱਚ ਪਹਿਲਾਂ ਤੋਂ ਮੌਜੂਦ […]

Continue Reading