ਅਗਲੇ ਹਫ਼ਤੇ ਤੋਂ ਜਨਤਾ ਲਈ ਖੁੱਲੇਗਾ Ex CM ਅਰਵਿੰਦ ਕੇਜਰੀਵਾਲ ਦਾ “ਸ਼ੀਸ਼ਮਹਿਲ”
ਨਵੀਂ ਦਿੱਲੀ, 17 ਨਵੰਬਰ, ਬੋਲੇ ਪੰਜਾਬ ਬਿਊਰੋ : ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਆਪਣੇ ਕਾਰਜਕਾਲ ਦੌਰਾਨ ਵਰਤੇ ਗਏ ਸਰਕਾਰੀ ਰਿਹਾਇਸ਼ੀ ਘਰ ਨੂੰ ਆਮ ਲੋਕਾਂ ਲਈ ਖੋਲ੍ਹਿਆ ਜਾਵੇਗਾ। ਦਿੱਲੀ ਦੇ ਲੋਕ ਨਿਰਮਾਣ ਵਿਭਾਗ (PWD) ਮੰਤਰੀ, ਪ੍ਰਵੇਸ਼ ਸਾਹਿਬ ਸਿੰਘ ਨੇ ਅੱਜ ਮੰਗਲਵਾਰ ਨੂੰ ਇਹ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਅਗਲੇ ਹਫ਼ਤੇ ਤੱਕ ਇੱਥੇ ਆਉਣ […]
Continue Reading