ਵ੍ਰਿੰਦਾਵਨ ਵਿਖੇ ਪਾਣੀ ਦੀ ਟੈਂਕੀ ਸਾਫ਼ ਕਰਦਿਆਂ ਚਾਰ ਵਿਦਿਆਰਥੀਆਂ ਦੀ ਮੌਤ
ਵ੍ਰਿੰਦਾਵਨ, 7 ਅਕਤੂਬਰ, ਬੋਲੇ ਪੰਜਾਬ ਬਿਊਰੋ : ਵ੍ਰਿੰਦਾਵਨ ਦੇ ਚੈਤਨਯ ਵਿਹਾਰ ਸੈਕਟਰ-2 ਸਥਿਤ ਪਾਣਿਨੀ ਸੰਸਕ੍ਰਿਤ ਗੁਰੂਕੁਲਮ ਦੇ ਚਾਰ ਵਿਦਿਆਰਥੀ ਪਾਣੀ ਦੀ ਟੈਂਕੀ ਨੂੰ ਸਾਫ਼ ਕਰਨ ਲਈ ਅੰਦਰ ਉਤਰਨ ਤੋਂ ਬਾਅਦ ਫ਼ੌਤ ਹੋ ਗਏ। ਟੈਂਕੀ ਵਿੱਚ ਜਮ੍ਹਾਂ ਹੋਈ ਜ਼ਹਿਰੀਲੀ ਗੈਸ ਕਾਰਨ ਵਿਦਿਆਰਥੀਆਂ – ਮਨੂ ਕਟਾਰੇ (22), ਵਿਸ਼ੂ ਸ਼ਰਮਾ (19), ਆਰੀਅਨ ਪਾਂਡੇ (16) ਅਤੇ 17 ਸਾਲਾ ਦੇਵਾਂਸ਼ […]
Continue Reading