ਫ਼ਿਰੋਜ਼ਪੁਰ ਦੇ 98 ’ਚੋਂ 11 Government Schools ਦੋ ਅਧਿਆਪਕਾਂ ਸਹਾਰੇ
ਫਿਰੋਜ਼ਪੁਰ 27 ਸਤੰਬਰ ,ਬੋਲੇ ਪੰਜਾਬ ਬਿਊਰੋ; ਜ਼ਿਲ੍ਹੇ ਦੇ 98 ਸਰਕਾਰੀ ਮਿਡਲ ਸਕੂਲਾਂ ਵਿੱਚੋਂ 11 ਸਕੂਲ ਅਜਿਹੇ ਹਨ, ਜਿੱਥੇ ਇੱਕ ਜਾਂ ਦੋ ਅਧਿਆਪਕਾਂ ਦੇ ਸਹਾਰੇ ਪੜ੍ਹਾਈ ਚੱਲ ਰਹੀ ਹੈ। ਸਿੱਖਿਆ ਵਿਭਾਗ ਦੇ ਅੰਕੜਿਆਂ ਅਨੁਸਾਰ ਜ਼ਿਲ੍ਹੇ ਦੇ ਪੰਜ ਮਿਡਲ ਸਕੂਲਾਂ ਵਿੱਚ ਇੱਕ-ਇੱਕ ਅਧਿਆਪਕ ਹੈ। ਸਰਕਾਰੀ ਮਿਡਲ ਸਕੂਲ ਚੱਕੀਆਂ (ਮੱਖੂ) ਵਿੱਚ ਕਰੀਬ 120 ਵਿਦਿਆਰਥੀਆਂ ਲਈ ਇੱਕ ਅਧਿਆਪਕ, ਰੋਡੇ […]
Continue Reading