ਦੀਵਾਲੀ ਤੋਂ ਪਹਿਲਾਂ ਹੀ ਪ੍ਰਦੂਸ਼ਣ ਵਧਣ ਕਾਰਨ Delhi-NCR) ‘ਚ GRAP-III ਲਾਗੂ

ਨਵੀਂ ਦਿੱਲੀ, 7 ਨਵੰਬਰ, ਬੋਲੇ ਪੰਜਾਬ ਬਿਊਰੋ : ਦੀਵਾਲੀ ਤੋਂ ਪਹਿਲਾਂ ਹੀ ਹਵਾ ਦੀ ਗੁਣਵੱਤਾ ਵਿੱਚ ਆਈ ਗਿਰਾਵਟ ਦੇ ਮੱਦੇਨਜ਼ਰ, ਦਿੱਲੀ-ਐਨਸੀਆਰ (Delhi-NCR) ਵਿੱਚ GRAP-III ਲਾਗੂ ਕਰ ਦਿੱਤਾ ਗਿਆ ਹੈ। ਇਸਦਾ ਮਤਲਬ ਹੈ ਕਿ ਸਾਰੇ ਨਵੇਂ ਉਸਾਰੀ ਕਾਰਜ, ਢਾਹੁਣ ਦਾ ਕੰਮ, ਖੁਦਾਈ, ਪਲੱਸਤਰ ਅਤੇ ਟਾਈਲਾਂ ਨਾਲ ਸਬੰਧਤ ਕੰਮ ਤੁਰੰਤ ਬੰਦ ਕਰਨੇ ਪੈਣਗੇ। BS-4 ਜਾਂ ਇਸ ਤੋਂ […]

Continue Reading