ਕੈਨੇਡਾ ‘ਚ Hate Crime ਦੀ ਘਟਨਾ ਆਈ ਸਾਹਮਣੇ, ਨੌਜਵਾਨ ਨੇ ਸਿੱਖ ਬਜ਼ੁਰਗ ਨੂੰ ਧੱਕੇ ਮਾਰ ਕੇ ਬੋਲ਼ੇ ਅਪਸ਼ਬਦ
ਚੰਡੀਗੜ੍ਹ, 24 ਅਪ੍ਰੈਲ, ਬੋਲੇ ਪੰਜਾਬ ਬਿਊਰੋ : ਕੈਨੇਡਾ ਵਿੱਚ ਇੱਕ ਪੰਜਾਬੀ ਬਜ਼ੁਰਗ ਵਿਰੁੱਧ ਨਫ਼ਰਤੀ ਅਪਰਾਧ ਦੀ ਇੱਕ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ, ਇੱਕ ਸਥਾਨਕ ਨੌਜਵਾਨ ਨੇ ਇੱਕ ਬਜ਼ੁਰਗ ਪੰਜਾਬੀ ਨੂੰ ਧੱਕੇ ਮਾਰੇ। ਉਸਨੇ ਬਜ਼ੁਰਗ ਨੂੰ ਕੈਨੇਡਾ ਛੱਡ ਕੇ ਪੰਜਾਬ ਵਾਪਸ ਜਾਣ ਲਈ ਕਿਹਾ, ਅੱਗੇ ਪੁੱਛਿਆ, “ਤੁਸੀਂ ਸਾਡੇ ਦੇਸ਼ ਵਿੱਚ ਕੀ ਕਰ ਰਹੇ ਹੋ?” […]
Continue Reading