ਪਤੀ ਵਲੋਂ ਪਤਨੀ ਤੇ ਧੀ ਦਾ ਕਤਲ

ਗੁਰਦਾਸਪੁਰ, 26 ਸਤੰਬਰ, ਬੋਲੇ ਪੰਜਾਬ ਬਿਊਰੋ : ਗੁਰਦਾਸਪੁਰ ਵਿੱਚ ਇੱਕ ਪਤੀ ਨੇ ਆਪਣੀ ਪਤਨੀ ਅਤੇ ਧੀ ਦਾ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ, ਉਹ ਘਰ ਦੇ ਅੰਦਰ ਲਾਸ਼ਾਂ ਛੱਡ ਕੇ ਮੁੱਖ ਗੇਟ ਨੂੰ ਤਾਲਾ ਲਗਾ ਕੇ ਫਰਾਰ ਹੋ ਗਿਆ। ਇਸ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਮ੍ਰਿਤਕ ਔਰਤ ਦਾ ਭਰਾ ਉਸ ਨੂੰ ਮਿਲਣ ਲਈ ਪਹੁੰਚਿਆ। […]

Continue Reading