ਭਾਰਤ ਕੋਲ 190 ਪ੍ਰਮਾਣੂ ਹਥਿਆਰ, ਹੋਰ ਵਾਧੇ ਦੇ ਆਸਾਰ, ਅਮਰੀਕੀ ਰਿਪੋਰਟ ‘ਚ ਦਾਅਵਾ
ਨਵੀਂ ਦਿੱਲੀ, 11 ਸਤੰਬਰ, ਬੋਲੇ ਪੰਜਾਬ ਬਿਊਰੋ : ਭਾਰਤ ਕੋਲ 190 ਪ੍ਰਮਾਣੂ ਹਥਿਆਰ ਮੌਜੂਦ ਹਨ। ਆਉਣ ਵਾਲੇ ਕੁਝ ਸਾਲਾਂ ਵਿੱਚ ਇਹ 35 ਹੋਰ ਹਥਿਆਰ ਤਿਆਰ ਕਰ ਸਕਦਾ ਹੈ, ਜਿਸ ਨਾਲ ਕੁੱਲ ਗਿਣਤੀ 225 ਤੱਕ ਪਹੁੰਚ ਸਕਦੀ ਹੈ। ਇਹ ਜਾਣਕਾਰੀ ਅਮਰੀਕਾ ਸਥਿਤ ‘ਥਿੰਕ ਟੈਂਕ’, ‘ਫੈਡਰੇਸ਼ਨ ਆਫ਼ ਅਮੈਰੀਕਨ ਸਾਇੰਟਿਸਟਸ’ (FAS) ਦੀ ਇੱਕ ਨਵੀਂ ਰਿਪੋਰਟ ਤੋਂ ਸਾਹਮਣੇ ਆਈ […]
Continue Reading