ਭਾਰਤ ਸਿੰਧ ਦਰਿਆ ਦੇ ਪਾਣੀ ਨੂੰ ਨਾ ਰੋਕੇ, ਇਹ ਜੰਗ ਸ਼ੁਰੂ ਕਰਨ ਬਰਾਬਰ : ਸ਼ਾਹਬਾਜ਼ ਸ਼ਰੀਫ

ਨਿਊਯਾਰਕ, 26 ਸਤੰਬਰ, ਬੋਲੇ ਪੰਜਾਬ ਬਿਊਰੋ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸੰਯੁਕਤ ਰਾਸ਼ਟਰ ਵਿੱਚ ਭਾਰਤ ਨੂੰ ਧਮਕੀ ਦਿੱਤੀ ਕਿ ਉਹ ਸਿੰਧ ਦਰਿਆ ਦੇ ਪਾਣੀ ਨੂੰ ਨਾ ਰੋਕੇ। ਉਨ੍ਹਾਂ ਕਿਹਾ ਕਿ ਪਾਣੀ ਨੂੰ ਰੋਕਣ ਦੀ ਕਿਸੇ ਵੀ ਕੋਸ਼ਿਸ਼ ਨੂੰ “ਜੰਗ ਸ਼ੁਰੂ ਕਰਨ ਦੀ ਕਾਰਵਾਈ” ਮੰਨਿਆ ਜਾਵੇਗਾ ਅਤੇ ਭਾਰਤ ਨੂੰ ਅਜਿਹੀ ਗਲਤੀ ਨਾ ਕਰਨ […]

Continue Reading