ਮੋਹਾਲੀ ‘ਚ lPL ਸੱਟੇਬਾਜ਼ੀ ਰੈਕੇਟ ਦਾ ਪਰਦਾਫਾਸ਼, 27 ਮੋਬਾਈਲਾਂ ਤੇ ਨਕਦੀ ਸਣੇ ਹੋਟਲ ‘ਚੋਂ 16 ਮੁਲਜ਼ਮ ਕਾਬੂ
ਮੋਹਾਲੀ, 18 ਅਪ੍ਰੈਲ, ਬੋਲੇ ਪੰਜਾਬ ਬਿਊਰੋ : ਆਈਪੀਐਲ ਮੈਚਾਂ ਦੌਰਾਨ ਗੈਰ-ਕਾਨੂੰਨੀ ਸੱਟੇਬਾਜ਼ੀ ਵਿਰੁੱਧ ਕਾਰਵਾਈ ਕਰਦਿਆਂ, ਮੋਹਾਲੀ ਪੁਲਿਸ ਨੇ ਬਲੌਂਗੀ ਖੇਤਰ ਦੇ ਇੱਕ ਹੋਟਲ ਤੋਂ ਚੱਲ ਰਹੇ ਇੱਕ ਅੰਤਰ-ਰਾਜੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਮੌਕੇ ‘ਤੇ 16 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਲੋਕਾਂ ਨੂੰ ਔਨਲਾਈਨ ਸੱਟੇਬਾਜ਼ੀ ਸਕੀਮਾਂ ਵਿੱਚ ਫਸਾ ਕੇ ਧੋਖਾ ਦੇ ਰਹੇ […]
Continue Reading