ਮੁੱਖ ਮੰਤਰੀ ਦੀ ਤਸਵੀਰ ਵਾਲੀ ਪੋਸਟ ‘ਤੇ ਕੁਮੈਂਟ ਕਰਨ ਵਾਲਾ JE ਮੁਅੱਤਲ
ਚੰਡੀਗੜ੍ਹ, 15 ਸਤੰਬਰ, ਬੋਲੇ ਪੰਜਾਬ ਬਿਊਰੋ : ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਸਾਂਝੀ ਕਮੇਟੀ (ਜੁਆਇੰਟ ਫੋਰਮ) ਨੇ ਦਾਅਵਾ ਕੀਤਾ ਹੈ ਕਿ ਪਟਿਆਲਾ ਵਿਖੇ ਤਾਇਨਾਤ ਪਾਵਰਕਾਮ ਦੇ ਜੂਨੀਅਰ ਇੰਜੀਨੀਅਰ (JE) ਦਵਿੰਦਰ ਮਹਿਰਾ ਨੂੰ ਸਿਰਫ਼ ਇਸ ਕਾਰਨ ਮੁਅੱਤਲ ਕਰ ਦਿੱਤਾ ਗਿਆ ਕਿ ਉਸ ਨੇ ਮੁੱਖ ਮੰਤਰੀ ਦੀ ਤਸਵੀਰ ਵਾਲੀ ਇੱਕ ਪੋਸਟ ‘ਤੇ ਕੁਮੈਂਟ ਕੀਤਾ ਸੀ। ਹਾਲਾਂਕਿ, ਸਾਂਝੀ […]
Continue Reading