ਸੈਨੇਟ ਦੀ ਚੋਣ ਲਈ ਕੰਵਲਜੀਤ ਸਿੰਘ ਨੂੰ ਭਰਵਾਂ ਹੁੰਗਾਰਾ, PU ਨਾਲ  ਸੰਬੰਧਤ ਅਧਿਆਪਕਾਂ ‘ਚ ਕੀਤਾ ਪ੍ਰਚਾਰ

ਮੁਕਤਸਰ, 17 ਸਤੰਬਰ, ਬੋਲੇ ਪੰਜਾਬ ਬਿਊਰੋ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ 20 ਸਤੰਬਰ ਐਤਵਾਰ ਨੂੰ ਹੋ ਰਹੇ ਸੈਨੇਟ ਚੋਣ ਵਿੱਚ ਉਮੀਦਵਾਰ ਕੰਵਲਜੀਤ ਸਿੰਘ ਦੇ ਹੱਕ ਵਿੱਚ ਵੱਡੀਆਂ ਮੀਟਿੰਗਾਂ ਹੋਈਆਂ। ਮੁਤਕਸਰ ਖੇਤਰ ਵਿੱਚ ਕੰਵਲਜੀਤ ਸਿੰਘ, ਪ੍ਰੋ. ਸੁਸ਼ੀਲ, ਡਾ. ਗੁਰਪ੍ਰੀਤ ਸਿੰਘ, ਡਾ. ਗੁਰਮੀਤ ਕੌਰ ਸੰਧੂ, ਅਧਿਆਪਕ ਸਤੀਸ਼ ਸ਼ਰਮਾ, ਦਵਿੰਦਰ ਸਿੰਘ, ਹਰਪ੍ਰੀਤ ਸਿੰਘ, ਜਸਮੀਤ ਸਿੰਘ ਬਰਾੜ, ਦੇਵ ਦੀ […]

Continue Reading