ਪਿੰਡ ਦੋਸਾਂਝ ਕਲਾਂ ‘ਚ ਦਿਲਜੀਤ ਦਾ ਘਰ ਸਮਝ ਕੇ ਲਿਖੇ ਖਾਲਿਸਤਾਨੀ ਨਾਅਰੇ 

ਜਲੰਧਰ, 8 ਅਕਤੂਬਰ, ਬੋਲੇ ਪੰਜਾਬ ਬਿਊਰੋ : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਪਿੰਡ, ਦੋਸਾਂਝ ਕਲਾਂ ਵਿੱਚ, ਕੁਝ ਵਿਅਕਤੀਆਂ ਨੇ ਇੱਕ ਕੰਧ ‘ਤੇ “ਖਾਲਿਸਤਾਨ ਜ਼ਿੰਦਾਬਾਦ” ਦੇ ਨਾਅਰੇ ਲਿਖ ਦਿੱਤੇ। ਹਾਲਾਂਕਿ, ਬਾਅਦ ਵਿੱਚ ਪਤਾ ਲੱਗਾ ਕਿ ਉਹ ਕੰਧ ਦਿਲਜੀਤ ਦੋਸਾਂਝ ਦੀ ਨਹੀਂ, ਸਗੋਂ ਉਨ੍ਹਾਂ ਦੇ ਇੱਕ ਗੁਆਂਢੀ ਦੀ ਸੀ। ਇਸ ਘਟਨਾ ਤੋਂ ਨਾਰਾਜ਼ ਗੁਆਂਢੀ ਨੇ […]

Continue Reading