ਦੇਰ ਰਾਤ ਲੁਧਿਆਣਾ ਬੱਸ ਸਟੈਂਡ ਅੰਦਰ ਸਰਕਾਰੀ ਵਰਕਸ਼ਾਪ ‘ਚ ਲੱਗੀ ਭਿਆਨਕ ਅੱਗ 

ਲੁਧਿਆਣਾ, 17 ਨਵੰਬਰ, ਬੋਲੇ ਪੰਜਾਬ ਬਿਊਰੋ : ਬੀਤੀ ਦੇਰ ਰਾਤ ਲੁਧਿਆਣਾ ਬੱਸ ਸਟੈਂਡ ਦੇ ਅੰਦਰ ਸਥਿਤ ਸਰਕਾਰੀ ਬੱਸਾਂ ਦੀ ਮੁਰੰਮਤ ਵਾਲੀ ਵਰਕਸ਼ਾਪ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਦੀ ਸ਼ੁਰੂਆਤ ਵਰਕਸ਼ਾਪ ਦੇ ਅੰਦਰ ਬਣੇ ਟਾਇਰਾਂ ਦੇ ਇੱਕ ਵੱਡੇ ਗੋਦਾਮ ਤੋਂ ਹੋਈ। ਜਿਵੇਂ ਹੀ ਟਾਇਰਾਂ ਨੇ ਅੱਗ ਫੜੀ, ਅੱਗ ਦੀਆਂ ਲਪਟਾਂ ਹੋਰ ਤੇਜ਼ ਹੋ ਗਈਆਂ ਅਤੇ […]

Continue Reading