UPI ਭੁਗਤਾਨਾਂ ‘ਤੇ ਚਾਰਜ ਲਗਾਉਣ ਤੋਂ ਵਪਾਰੀ ਨਾਰਾਜ਼, ਦੁਕਾਨਾਂ ‘ਤੇ ਲਾਏ “ਕੇਵਲ ਨਕਦ” ਦੇ ਪੋਸਟਰ
ਨਵੀਂ ਦਿੱਲੀ, 17 ਸਤੰਬਰ, ਬੋਲੇ ਪੰਜਾਬ ਬਿਊਰੋ : ਦੇਸ਼ ਦੇ ਵਪਾਰੀ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ ਵੱਲੋਂ 15 ਅਕਤੂਬਰ ਤੋਂ ਲਾਗੂ ਹੋਣ ਵਾਲੇ 2,000 ਰੁਪਏ ਤੋਂ ਵੱਧ ਦੇ UPI ਭੁਗਤਾਨਾਂ ‘ਤੇ 0.4% ਚਾਰਜ ਲਗਾਉਣ ਦੇ ਐਲਾਨ ਤੋਂ ਨਾਰਾਜ਼ ਹਨ। ਪੂਰਬੀ ਦਿੱਲੀ ਦੇ ਕਈ ਬਾਜ਼ਾਰਾਂ – ਜਿਨ੍ਹਾਂ ਵਿੱਚ ਸ਼ਾਹਦਰਾ, ਲਕਸ਼ਮੀ ਨਗਰ ਅਤੇ ਕ੍ਰਿਸ਼ਨਾ ਨਗਰ ਸ਼ਾਮਲ ਹਨ […]
Continue Reading