ਬਦਮਾਸ਼ਾਂ ਨੇ ਕਾਰ ਸਵਾਰ ਪਿਉ-ਧੀ ‘ਤੇ ਚਲਾਈਆਂ ਗੋਲ਼ੀਆਂ, ਦੋਵਾਂ ਦੀ ਹਾਲਤ ਗੰਭੀਰ 

ਲੁਧਿਆਣਾ, 29 ਅਕਤੂਬਰ, ਬੋਲੇ ਪੰਜਾਬ ਬਿਊਰੋ : ਲੁਧਿਆਣਾ ਵਿੱਚ ਅੱਜ ਵੀਰਵਾਰ ਸਵੇਰੇ ਕਰੀਬ 4:00 ਵਜੇ, ਐਲਡੀਕੋ (Eldico) ਪੁਲਿਸ ਚੌਕੀ ਨੇੜੇ ਕਾਰ ਵਿੱਚ ਸਵਾਰ ਰੇਤ ਦੇ ਇੱਕ ਵਪਾਰੀ ‘ਤੇ ਕੁਝ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਜਾਨਲੇਵਾ ਹਮਲੇ ਵਿੱਚ ਰੇਤ ਵਪਾਰੀ ਜਸਪਾਲ, ਜੋ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਧੀ ਪ੍ਰਿਆ ਗੰਭੀਰ ਜ਼ਖ਼ਮੀ ਹੋ […]

Continue Reading