ਥਾਣੇ ਅੱਗੇ ਧਰਨੇ ‘ਚ ਪਹੁੰਚੇ MP ਸੁਖਜਿੰਦਰ ਰੰਧਾਵਾ ਬੋਲੇ, “ਓਏ SHO ਏਥੇ ਆ ਕੇ ਗੱਲ ਕਰ”
ਗੁਰਦਾਸਪੁਰ, 29 ਅਕਤੂਬਰ, ਬੋਲੇ ਪੰਜਾਬ ਬਿਊਰੋ : ਗੁਰਦਾਸਪੁਰ ਤੋਂ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਸਮਰਥਕਾਂ ਸਮੇਤ ਕਲਾਨੌਰ ਥਾਣੇ ਦਾ ਘਿਰਾਓ ਕੀਤਾ। ਉਹ ਆਪਣੇ ਸਮਰਥਕਾਂ ਨਾਲ ਥਾਣੇ ਦੇ ਅੰਦਰ ਦਾਖਲ ਹੋਏ, ਜਿਸ ਕਾਰਨ ਉੱਥੇ ਤਣਾਅਪੂਰਨ ਸਥਿਤੀ ਪੈਦਾ ਹੋ ਗਈ। ਸੰਸਦ ਮੈਂਬਰ ਰੰਧਾਵਾ, ਉਨ੍ਹਾਂ ਦੇ ਪੁੱਤਰ ਉਦੈਵੀਰ ਸਿੰਘ ਰੰਧਾਵਾ ਅਤੇ […]
Continue Reading