ਪੰਜਾਬ ‘ਚ ਭਲਕੇ ਤੋਂ ਨਹੀਂ ਲੱਗਣਗੇ ਬਿਜਲੀ ਕੱਟ, ਬਿਜਲੀ ਮੰਤਰੀ ਤਰੁਨਪ੍ਰੀਤ ਸੌਂਦ ਵੱਲੋਂ ਦਾਅਵਾ
ਚੰਡੀਗੜ੍ਹ, 14 ਸਤੰਬਰ, ਬੋਲੇ ਪੰਜਾਬ ਬਿਊਰੋ : ਪੰਜਾਬ ਦੇ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦਾਅਵਾ ਕੀਤਾ ਹੈ ਕਿ ਸੂਬੇ ਵਿੱਚ ਹੁਣ ਬਿਜਲੀ ਦੇ ਲੰਬੇ ਕੱਟ ਨਹੀਂ ਲੱਗਣਗੇ ਅਤੇ ਭਲਕੇ, 15 ਸਤੰਬਰ ਤੋਂ ਬਿਜਲੀ ਕੱਟ ਬੰਦ ਹੋ ਜਾਣਗੇ। ਸਰਕਾਰ ਨੇ ਨਿੱਜੀ ਬਿਜਲੀ ਪਲਾਂਟਾਂ ਦੀ ਮੁਰੰਮਤ ਵੀ ਯਕੀਨੀ ਬਣਾਈ ਹੈ ਅਤੇ ਇਸ ਕੰਮ ਲਈ ਲਗਭਗ 200 […]
Continue Reading