ਅੰਮ੍ਰਿਤਪਾਲ ਸਿੰਘ ਹੀ ਕਰਾ ਸਕਦੇ ਹਨ ਪੰਜਾਬ ਨੂੰ ਨਸ਼ਾ ਮੁਕਤ : ਖਲੀ
ਜਲੰਧਰ, 17 ਸਤੰਬਰ, ਬੋਲੇ ਪੰਜਾਬ ਬਿਊਰੋ : ਜਲੰਧਰ ‘ਚ ਰਹਿ ਰਹੇ ਸਾਬਕਾ WWE ਚੈਂਪੀਅਨ ਅਤੇ ਭਾਜਪਾ ਆਗੂ ਦਲੀਪ ਸਿੰਘ ਰਾਣਾ, ਜੋ ‘ਦਿ ਗ੍ਰੇਟ ਖਲੀ’ ਵਜੋਂ ਮਸ਼ਹੂਰ ਹਨ, ਨੇ ਪੰਜਾਬ ਦੀ ਸਿਆਸਤ ਵਿੱਚ ਇੱਕ ਅਹਿਮ ਬਿਆਨ ਦਿੱਤਾ ਹੈ। ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ’ ਮੁਹਿੰਮ ਦੇ ਭਲਕੇ(18 ਸਤੰਬਰ) ਤੋਂ ਸ਼ੁਰੂ ਹੋਣ ਤੋਂ ਪਹਿਲਾਂ, ਖਲੀ ਨੇ ਕਿਹਾ ਕਿ […]
Continue Reading