ਡੇਰਾਬੱਸੀ ਦੇ ਹੋਟਲ ‘ਚ ਪਟਵਾਰੀ ਦੀ ਮੌਤ
ਡੇਰਾਬੱਸੀ, 26 ਸਤੰਬਰ, ਬੋਲੇ ਪੰਜਾਬ ਬਿਊਰੋ : ਡੇਰਾ ਬੱਸੀ ਦੇ ਇੱਕ ਹੋਟਲ ਵਿੱਚ ਸ਼ੱਕੀ ਹਾਲਾਤਾਂ ਵਿੱਚ ਇੱਕ ਪਟਵਾਰੀ ਦੀ ਮੌਤ ਹੋ ਗਈ। ਉਸ ਦੀ ਲਾਸ਼ ਕਮਰੇ ਵਿੱਚ ਲਟਕਦੀ ਹੋਈ ਮਿਲੀ। ਮ੍ਰਿਤਕ ਦੀ ਪਛਾਣ ਅੰਬਾਲਾ ਦੇ ਸੈਕਟਰ-10 ਦੇ ਰਹਿਣ ਵਾਲੇ ਅਸ਼ੋਕ ਕੁਮਾਰ ਪੁੱਤਰ ਵਜੋਂ ਹੋਈ ਹੈ; ਉਹ ਹਰਿਆਣਾ ਵਿੱਚ ਪਟਵਾਰੀ ਵਜੋਂ ਤਾਇਨਾਤ ਸੀ। ਅਸ਼ੋਕ ਕੁਮਾਰ ਇੱਕ […]
Continue Reading