ਪੰਜਾਬ ਦੇ ਮੈਡੀਕਲ ਸਟੋਰਾਂ ‘ਤੇ ਨਹੀਂ ਮਿਲੇਗੀ Pregabalin, ਕੈਮਿਸਟਾਂ ਵਲੋਂ ਐਲਾਨ
ਪਠਾਨਕੋਟ, 26 ਅਕਤੂਬਰ, ਬੋਲੇ ਪੰਜਾਬ ਬਿਊਰੋ : ਪੰਜਾਬ ਭਰ ਦੇ ਕੈਮਿਸਟਾਂ ਨੇ ਐਲਾਨ ਕੀਤਾ ਹੈ ਕਿ ਉਹ ‘ਪ੍ਰੇਗਾਬਾਲਿਨ’ (Pregabalin) ਅਤੇ ਆਦਤ ਪਾਉਣ ਵਾਲੀਆਂ ਹੋਰ ਸਾਰੀਆਂ ਦਵਾਈਆਂ ਦੀ ਵਿਕਰੀ ਬੰਦ ਕਰ ਦੇਣਗੇ। ਸੂਬੇ ਦੇ ਰਿਟੇਲਰ (ਪਰਚੂਨ ਵਿਕਰੇਤਾ) ਆਪਣਾ ਮੌਜੂਦਾ ਸਟਾਕ ਹੋਲਸੇਲਰਾਂ (ਥੋਕ ਵਿਕਰੇਤਾਵਾਂ) ਨੂੰ ਵਾਪਸ ਕਰ ਦੇਣਗੇ, ਜੋ ਅੱਗੋਂ ਇਹ ਦਵਾਈਆਂ ਨਿਰਮਾਤਾ ਕੰਪਨੀਆਂ ਨੂੰ ਵਾਪਸ ਭੇਜ […]
Continue Reading