ਅੰਮ੍ਰਿਤਸਰ ਕੇਂਦਰੀ ਜੇਲ੍ਹ ‘ਚ ਕੈਦੀ ਦੀ ਮੌਤ
ਅੰਮ੍ਰਿਤਸਰ, 16 ਸਤੰਬਰ, ਬੋਲੇ ਪੰਜਾਬ ਬਿਊਰੋ : ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਬੰਦ ਇੱਕ ਕੈਦੀ ਦੀ ਅਚਾਨਕ ਮੌਤ ਹੋ ਗਈ, ਜਿਸ ਕਾਰਨ ਜੇਲ੍ਹ ਅੰਦਰ ਰੋਸ ਅਤੇ ਹੰਗਾਮਾ ਮੱਚ ਗਿਆ। ਮ੍ਰਿਤਕ ਦੀ ਪਛਾਣ ਪ੍ਰੀਤਪਾਲ ਸਿੰਘ (31) ਵਜੋਂ ਹੋਈ ਹੈ; ਉਹ NDPS ਮਾਮਲੇ ਦੇ ਸਬੰਧ ਵਿੱਚ ਪਿਛਲੇ ਕਰੀਬ ਸੱਤ ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਸੀ। ਰਿਪੋਰਟਾਂ ਅਨੁਸਾਰ, ਪ੍ਰੀਤਪਾਲ […]
Continue Reading