ਰਾਹੁਲ ਗਾਂਧੀ ਨੇ BRICS ਸੰਮੇਲਨ ਦੌਰਾਨ ਨੇਤਾਵਾਂ ਨੂੰ ਸ਼ਾਕਾਹਾਰੀ ਭੋਜਨ ਪਰੋਸਣ ‘ਤੇ ਚੁੱਕੇ ਸਵਾਲ 

ਨਵੀਂ ਦਿੱਲੀ, 14 ਸਤੰਬਰ, ਬੋਲੇ ਪੰਜਾਬ ਬਿਊਰੋ :  ਰਾਹੁਲ ਗਾਂਧੀ ਨੇ BRICS ਸੰਮੇਲਨ ਦੌਰਾਨ ਵਿਦੇਸ਼ੀ ਮਹਿਮਾਨਾਂ ਨੂੰ ਸ਼ਾਕਾਹਾਰੀ ਭੋਜਨ ਦੇਣ ‘ਤੇ ਸਵਾਲ ਉਠਾਏ ਹਨ। ਉਸ ਨੇ ‘ਐਕਸ’ (ਪਹਿਲਾਂ ਟਵਿੱਟਰ) ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਭਾਰਤ ਵਿੱਚ 80% ਲੋਕ ਮਾਸਾਹਾਰੀ ਹਨ ਅਤੇ ਭਾਰਤੀ ਮਾਸਾਹਾਰੀ ਪਕਵਾਨ ਬਹੁਤ ਸੁਆਦੀ ਹੁੰਦੇ ਹਨ। ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਕੇਂਦਰੀ […]

Continue Reading