ਲੁਧਿਆਣਾ ਦੇ ਪੰਜ-ਸਿਤਾਰਾ ਹੋਟਲ ਪਾਰਕ ਪਲਾਜ਼ਾ ‘ਤੇ ਛਾਪਾ 

ਲੁਧਿਆਣਾ, 20 ਅਗਸਤ, ਬੋਲੇ ਪੰਜਾਬ ਬਿਊਰੋ : ਬੈਂਕ ਟੀਮਾਂ ਨੇ ਪੁਲਿਸ ਮੁਲਾਜ਼ਮਾਂ ਦੇ ਨਾਲ ਮਿਲ ਕੇ ਲੁਧਿਆਣਾ ਦੇ ਪੰਜ-ਸਿਤਾਰਾ ਹੋਟਲ ਪਾਰਕ ਪਲਾਜ਼ਾ ‘ਤੇ ਛਾਪਾ ਮਾਰਿਆ ਹੈ। ਸੂਤਰਾਂ ਅਨੁਸਾਰ, ਇੱਕ ਸੈਲੂਨ ਦੇ ਨਾਲ ਇੱਕ ਕਮਰੇ ਨੂੰ ਸੀਲ ਕੀਤਾ ਜਾ ਰਿਹਾ ਹੈ। ਸੀਨੀਅਰ ਬੈਂਕ ਅਤੇ ਪੁਲਿਸ ਅਧਿਕਾਰੀ ਹੋਟਲ ਦੇ ਅੰਦਰ ਮੌਜੂਦ ਹਨ, ਜਦੋਂ ਕਿ ਪੁਲਿਸ ਕਰਮਚਾਰੀ ਪ੍ਰਵੇਸ਼ […]

Continue Reading