ਅਮਰੀਕੀ ਸੰਸਦ ‘ਚ ਭਾਰਤੀ ਪਾਇਲਟ ਕੈਪਟਨ ਸਮਿਤ ਦੇ ਸਨਮਾਨ ਵਿੱਚ ਮਤਾ ਪੇਸ਼

ਨਵੀਂ ਦਿੱਲੀ, 7 ਅਕਤੂਬਰ, ਬੋਲੇ ਪੰਜਾਬ ਬਿਊਰੋ : ਅਮਰੀਕੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਨੇ ਭਾਰਤੀ ਪਾਇਲਟ ਕੈਪਟਨ ਸਮਿਤ ਮੱਛਰ ਦੇ ਸਨਮਾਨ ਵਿੱਚ ਇੱਕ ਮਤਾ ਪੇਸ਼ ਕੀਤਾ ਹੈ। ਇਸ ਮਤੇ ਨੂੰ ਦੋਵਾਂ ਪਾਰਟੀਆਂ (ਰਿਪਬਲਿਕਨ ਅਤੇ ਡੈਮੋਕਰੇਟ) ਦਾ ਸਮਰਥਨ ਮਿਲਿਆ ਅਤੇ ਇਸ ਵਿੱਚ 30 ਸਤੰਬਰ ਨੂੰ ‘ਫਲਾਈਦੁਬਈ’ (Flydubai) ਦੀ ਉਡਾਣ ਦੌਰਾਨ ਹੋਏ ਹਮਲੇ ਸਮੇਂ […]

Continue Reading