ਨਾਮਵਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਪ੍ਰੇਮਿਕਾ ਨਾਲ ਰਚਾਇਆ ਵਿਆਹ 

ਲਿਸਬਨ, 12 ਅਗਸਤ, ਬੋਲੇ ਪੰਜਾਬ ਬਿਊਰੋ : ਨਾਮਵਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਆਪਣੀ ਪ੍ਰੇਮਿਕਾ, ਜਾਰਜੀਨਾ ਰੋਡਰਿਗਜ਼ ਨਾਲ ਪੁਰਤਗਾਲ ਵਿੱਚ ਵਿਆਹ ਕਰਵਾ ਲਿਆ ਹੈ। ਉਨ੍ਹਾਂ ਦੇ ਵਿਆਹ ਬਾਰੇ ਕਈ ਸਾਲਾਂ ਤੋਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਸ ਜੋੜੇ ਨੇ ਮੰਗਲਵਾਰ ਨੂੰ ਸਿਵਲ ਮੈਰਿਜ (ਕੋਰਟ ਵੈਡਿੰਗ) ਕੀਤੀ ਹੈ। ਉਹ 2016 ਵਿੱਚ ਮੈਡ੍ਰਿਡ ਵਿੱਚ […]

Continue Reading