ਭਾਰਤ ‘ਚ iPhone 18 Pro ਤੇ Pro Max ਦੀ ਵਿਕਰੀ ਸ਼ੁਰੂ, ਸਟੋਰਾਂ ਦੇ ਅੱਗੇ ਲਾਈਨਾਂ ਲੱਗੀਆਂ
ਨਵੀਂ ਦਿੱਲੀ, 18 ਸਤੰਬਰ, ਬੋਲੇ ਪੰਜਾਬ ਬਿਊਰੋ : ਐਪਲ ਦੇ ਨਵੇਂ ਪ੍ਰਮੁੱਖ ਸਮਾਰਟਫ਼ੋਨਾਂ, ਆਈਫੋਨ 18 ਪ੍ਰੋ (iPhone 18 Pro) ਅਤੇ ਆਈਫੋਨ 18 ਪ੍ਰੋ ਮੈਕਸ (iPhone 18 Pro Max) ਦੀ ਵਿਕਰੀ ਅੱਜ, ਸ਼ੁੱਕਰਵਾਰ 18 ਸਤੰਬਰ ਨੂੰ ਭਾਰਤ ਵਿੱਚ ਸ਼ੁਰੂ ਹੋਈ ਹੈ। ਦੇਸ਼ ਭਰ ਵਿੱਚ ਐਪਲ ਸਟੋਰਾਂ ਅਤੇ ਅਧਿਕਾਰਤ ਵਿਕਰੇਤਾਵਾਂ ਦੇ ਬਾਹਰ ਖਰੀਦਦਾਰਾਂ ਦੀ ਭੀੜ ਇਕੱਠੀ ਹੋ […]
Continue Reading