ਪੰਜਾਬ ‘ਚ 22000 ਲੀਟਰ ਦੇਸੀ ਘਿਓ ਦੇ ਨਮੂਨੇ ਫੇਲ੍ਹ
ਫਰੀਦਕੋਟ, 12 ਸਤੰਬਰ, ਬੋਲੇ ਪੰਜਾਬ ਬਿਊਰੋ : ਫਰੀਦਕੋਟ ਸਿਹਤ ਵਿਭਾਗ ਵੱਲੋਂ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਕੋਟਕਪੂਰਾ ਵਿਖੇ ਜ਼ਬਤ ਕੀਤੇ ਗਏ 22,000 ਲੀਟਰ ਸ਼ੱਕੀ ਦੇਸੀ ਘਿਓ ਵਾਲੇ ਟੈਂਕਰ ਦੇ ਨਮੂਨਿਆਂ ਦੀ ਜਾਂਚ ਰਿਪੋਰਟ ‘ਫੇਲ੍ਹ’ (ਮਿਆਰ ਤੋਂ ਘੱਟ/ਅਸੁਰੱਖਿਅਤ) ਆਈ ਹੈ। ਨਮੂਨਿਆਂ ਨੂੰ ਅਸੁਰੱਖਿਅਤ ਕਰਾਰ ਦੇਣ ਵਾਲੀ ਰਿਪੋਰਟ ਤੋਂ ਬਾਅਦ, ਸਿਹਤ ਵਿਭਾਗ ਨੇ ਟੈਂਕਰ ਚਾਲਕ ਵਿਰੁੱਧ […]
Continue Reading