ਡੇਹਲੋਂ ਥਾਣੇ ਦਾ SHO ਲਾਈਨ ਹਾਜ਼ਰ 

ਲੁਧਿਆਣਾ, 26 ਸਤੰਬਰ, ਬੋਲੇ ਪੰਜਾਬ ਬਿਊਰੋ : ਲੁਧਿਆਣਾ ਵਿੱਚ ਪੁਲਿਸ ਵਰਦੀ ਵਰਗੇ ਕੱਪੜੇ ਪਹਿਨ ਕੇ ਨਸ਼ਾ ਕਰਨ ਦੇ ਦੋਸ਼ ਵਿੱਚ ਫੜੇ ਗਏ ਤਿੰਨ ਨੌਜਵਾਨਾਂ ਦੇ ਮਾਮਲੇ ਵਿੱਚ ਡੇਹਲੋਂ ਥਾਣੇ ਦੇ ਐਸ.ਐਚ.ਓ. (SHO) ਇੰਸਪੈਕਟਰ ਵਿਜੇ ਕੁਮਾਰ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਕਾਰਵਾਈ ਵਿੱਚ ਦੇਰੀ ਹੋਣ ਕਾਰਨ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਉਨ੍ਹਾਂ ਦਾ ਤਬਾਦਲਾ ਪੁਲਿਸ ਲਾਈਨਜ਼ […]

Continue Reading