ਹੜ੍ਹ ਪੀੜਤਾਂ ਨੂੰ ਵੰਡਣ ਜਾ ਰਹੇ ਸਿੱਖ ਸਮਾਜ ਸੇਵੀ ਦਾ ਲੰਗਰ ਰਸਤੇ ਵਿੱਚ ਹੀ ਲੁੱਟਿਆ

ਪਟਨਾ, 17 ਸਤੰਬਰ, ਬੋਲੇ ਪੰਜਾਬ ਬਿਊਰੋ : ਬਿਹਾਰ ਵਿੱਚ ਹੜ੍ਹ ਪੀੜਤਾਂ ਨੂੰ ਫਲ ਵੰਡਣ ਗਏ ਇੱਕ ਸਿੱਖ ਸਮਾਜ ਸੇਵਕ ਦਾ ਲੰਗਰ ਰਸਤੇ ਵਿੱਚ ਹੀ ਲੁੱਟ ਲਿਆ ਗਿਆ। ਲੋਕਾਂ ਦੀ ਇੱਕ ਅਚਾਨਕ ਇਕੱਠੀ ਹੋਈ ਭੀੜ ਨੇ ਸਾਰੇ ਫਲ ਲੁੱਟ ਲਏ ਅਤੇ ਉਸ ਦੀਆਂ ਧੀਆਂ ਨਾਲ ਧੱਕਾ-ਮੁੱਕੀ ਵੀ ਕੀਤੀ। ਸਮਾਜ ਸੇਵਕ ਨੇ ਇੱਕ ਵੀਡੀਓ ਜਾਰੀ ਕਰਕੇ ਆਪਣਾ […]

Continue Reading