ਐਂਬੂਲੈਂਸ ਦੀ ਆੜ ‘ਚ ਤਸਕਰੀ ਦਾ ਪਰਦਾਫਾਸ਼, ਵੱਡੀ ਮਾਤਰਾ ‘ਚ ਨਸ਼ੇ ਤੇ ਪਿਸਤੌਲ ਸਣੇ 8 ਕਾਬੂ

ਅੰਮ੍ਰਿਤਸਰ, 16 ਸਤੰਬਰ, ਬੋਲੇ ਪੰਜਾਬ ਬਿਊਰੋ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਐਂਬੂਲੈਂਸ ਸੇਵਾ ਦੀ ਆੜ ਵਿੱਚ ਚੱਲ ਰਹੇ ਨਸ਼ਾ ਤਸਕਰੀ ਦੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇੱਕ ਡਰਾਈਵਰ ਸਮੇਤ ਅੱਠ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਕੁੱਲ 9.549 ਕਿਲੋਗ੍ਰਾਮ ਹੈਰੋਇਨ, 5.459 ਕਿਲੋਗ੍ਰਾਮ ਅਫੀਮ ਅਤੇ ਇੱਕ .30 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ। […]

Continue Reading