ਮਾਛੀਵਾੜਾ ਵਿਖੇ ਟੈਂਪੂ ਖੜ੍ਹੇ ਟਿੱਪਰ ਨਾਲ ਟਕਰਾਇਆ, 3 ਸ਼ਰਧਾਲੂਆਂ ਦੀ ਮੌਤ 27 ਜ਼ਖ਼ਮੀ

ਮਾਛੀਵਾੜਾ, 17 ਨਵੰਬਰ, ਬੋਲੇ ਪੰਜਾਬ ਬਿਊਰੋ : ਮਾਛੀਵਾੜਾ ਵਿਖੇ ਸ਼ਰਧਾਲੂਆਂ ਨਾਲ ਭਰਿਆ ਇੱਕ ਟੈਂਪੂ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 27 ਹੋਰ ਗੰਭੀਰ ਜ਼ਖ਼ਮੀ ਹੋ ਗਏ। ਸ਼ਰਧਾਲੂਆਂ ਨਾਲ ਭਰਿਆ ਇਹ ਟੈਂਪੂ ਦੇਰ ਰਾਤ ਨੈਣਾ ਦੇਵੀ ਮਾਤਾ ਤੋਂ ਮਾਛੀਵਾੜਾ ਵੱਲ ਆ ਰਿਹਾ ਸੀ, ਇਸ ਦੌਰਾਨ ਇਹ ਮਾਛੀਵਾੜਾ […]

Continue Reading