ਸਾਲਾਂ ਤੋਂ ਗਰੀਬਾਂ ਲਈ ਆ ਰਿਹਾ ਮੁਫ਼ਤ ਰਾਸ਼ਨ ਡਕਾਰ ਰਹੇ ਨੇ ਅਮੀਰ ਲੋਕ, ਜਾਂਚ ‘ਚ ਖੁਲਾਸਾ, ਹੋਵੇਗੀ ਕਾਰਵਾਈ 

ਨਵੀਂ ਦਿੱਲੀ, 27 ਅਗਸਤ, ਬੋਲੇ ਪੰਜਾਬ ਬਿਊਰੋ : ਦੇਸ਼ ਦੀ ਸਭ ਤੋਂ ਵੱਡੀ ਕਲਿਆਣਕਾਰੀ ਯੋਜਨਾ ਰਾਸ਼ਟਰੀ ਖੁਰਾਕ ਸੁਰੱਖਿਆ ਪ੍ਰੋਗਰਾਮ ‘ਚ ਫਰਜੀਵਾੜੇ ਦੀ ਇੱਕ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਸਰਕਾਰ ਦੁਆਰਾ ਸਪਲਾਈ ਕੀਤਾ ਗਿਆ ਅਨਾਜ, ਜੋ ਕਿ ਦੇਸ਼ ਦੇ ਗਰੀਬਾਂ ਜਾਇਜ਼ ਹੈ, ਅਮੀਰ, ਟੈਕਸ ਅਦਾ ਕਰਨ ਵਾਲੇ ਕਾਰੋਬਾਰੀਆਂ ਅਤੇ ਇੱਥੋਂ ਤੱਕ ਕਿ ਕੰਪਨੀ ਬੋਰਡਾਂ […]

Continue Reading