ਪੰਜਾਬ ਕਾਂਗਰਸ ‘ਚ ਲੀਡਰਸ਼ਿਪ ਤਬਦੀਲੀ ਨਹੀਂ ਹੋਵੇਗੀ : ਸਚਿਨ ਪਾਇਲਟ
ਚੰਡੀਗੜ੍ਹ, 12 ਸਤੰਬਰ, ਬੋਲੇ ਪੰਜਾਬ ਬਿਊਰੋ : ਪੰਜਾਬ ਕਾਂਗਰਸ ਵਿੱਚ ਧੜੇਬੰਦੀ ਨੂੰ ਖਤਮ ਕਰਨ ਲਈ ਪਾਰਟੀ ਹਾਈਕਮਾਂਡ ਨੇ ਸੂਬਾ ਇੰਚਾਰਜ ਨੂੰ ਬਦਲ ਦਿੱਤਾ ਸੀ; ਹਾਲਾਂਕਿ, ਇਸ ਬਦਲਾਅ ਦੇ ਬਾਵਜੂਦ ਅੰਦਰੂਨੀ ਕਲੇਸ਼ ਜਾਰੀ ਹੈ। ਚਰਨਜੀਤ ਸਿੰਘ ਚੰਨੀ ਦਾ ਧੜਾ ਪਾਰਟੀ ਦੀ ਅਧਿਕਾਰਤ ਲੀਹ ਤੋਂ ਵੱਖਰੇ ਤੌਰ ‘ਤੇ ਸਮਾਗਮ ਕਰ ਰਿਹਾ ਹੈ ਅਤੇ ਰਾਜਾ ਵੜਿੰਗ ਨਾਲ ਤਾਲਮੇਲ […]
Continue Reading